ਲਿਖਤੀ ਪ੍ਰੀਖਿਆ ਦਾ ਨਤੀਜਾ - ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਮਿਤੀ 10-10-2021 ਨੂੰ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਅਪਲੋਡ ਕਰ ਦਿੱਤਾ ਗਿਆ ਹੈ। ਉਮੀਦਵਾਰ user-id ਨੂੰ login ਕਰਕੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। 

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਮਿਤੀ 10-10-2021 ਨੂੰ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਅਪਲੋਡ ਕਰ ਦਿੱਤਾ ਗਿਆ ਹੈ। ਉਮੀਦਵਾਰ user-id ਨੂੰ login ਕਰਕੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। 

ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਮੈਰਿਟ ਸੂਚੀ ਤਿਆਰ ਹੋਣ ਉਪਰੰਤ ਯੋਗ ਉਮੀਦਵਾਰਾਂ ਨੂੰ ਕੌਸਲਿੰਗ/ਦਸਤਾਵੇਜਾਂ ਦੀ ਪੜਤਾਲ ਲਈ ਬੁਲਾਇਆ ਜਾਵੇਗਾ। ਜਿਸ ਦੀ ਸੂਚਨਾ ਵੈਬਸਾਈਟ ਤੇ ਪਾ ਦਿੱਤੀ ਜਾਵੇਗੀ।  

ਇਸ ਲਈ ਉਮੀਦਵਾਰ ਵੈਬਸਾਈਟ (https://pwrmdc.punjab.gov.in/recruitment 

ਅਤੇ http://recruitments2021pwrmdc.org/PWRDMC_Jan2021/) ਨੂੰ ਸਮੇਂ-ਸਮੇਂ ਤੇ ਚੈਕ ਕਰਦੇ ਰਹਿਣ।

 

Documents

Format: PDF
Size: 253.62 KB
Language: Punjabi
October 27, 2021