ਮੈਰਿਟ ਸੂਚੀ-ਟਿਊਬਵੈੱਲ ਉਪਰੇਟਰ

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਿਊਬਵੈਲ ਉਪਰੇਟਰਦੀ ਸਿੱਧੀ ਭਰਤੀ ਲਈ ਮਿਤੀ 10-10-2021 ਨੂੰ ਹੋਈ ਲਿਖਤੀ ਪ੍ਰੀਖਿਆ ਦੇ ਨਤੀਜੇ ਅਨੁਸਾਰ ਪ੍ਰੀਖਿਆ ਵਿੱਚੋਂ ਕੁਆਲੀਫਾਈ ਹੋਏ ਉਮੀਦਵਾਰਾਂ ਦੀ ਮੈਰਿਟ ਸੂਚੀ ਨਿਗਮ ਦੀ ਵੈਬਸਾਈਟ (https://pwrmdc.punjab.gov.in) ਤੇ ਅਪਲੋਡ ਕਰ ਦਿੱਤੀ ਗਈ ਹੈ।

Documents

Format: PDF
Size: 778.75 KB
Language: English
November 08, 2021