CIN No. U74999CH1970SGC002980
GSTIN.: 03PTLP10394G1D5
ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 15-11-2021 ਤੋਂ 18-11-2021 ਤੱਕ ਕੀਤੀ ਗਈ, ਜਿਸ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਦੀ ਸੂਚੀ ਅੱਪਲੋਡ ਕੀਤੀ ਜਾਂਦੀ ਹੈ।