ਇਲੈਕਟ੍ਰੀਸ਼ਨ ਅਤੇ ਟਿਊਬਵੈੱਲ ਉਪਰੇਟਰ ਕੈਟਾਗਰੀ ਦੇ ਉਮੀਦਵਾਰਾਂ ਦੀ ਮਿਤੀ 27-06-2022 ਤੋਂ 28-06-2022 ਅਤੇ ਮਿਤੀ 30-06-2022 ਨੂੰ ਕੀਤੀ ਗਈ ਕਾਉਂਸਲਿੰਗ ਦੌਰਾਨ ਗੈਰ-ਹਾਜਰ ਰਹਿਣ ਵਾਲੇ ਉਮੀਦਵਾਰਾਂ ਸਬੰਧੀ ਸੂਚਨਾ।

ਇਲੈਕਟ੍ਰੀਸ਼ਨ ਅਤੇ ਟਿਊਬਵੈੱਲ ਉਪਰੇਟਰ ਕੈਟਾਗਰੀ ਦੇ ਉਮੀਦਵਾਰਾਂ ਦੀ ਮਿਤੀ 27-06-2022 ਤੋਂ 28-06-2022 ਤੱਕ ਕੀਤੀ ਗਈ ਕਾਉਂਸਲਿੰਗ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਨੂੰ ਕਾਉਸਲਿੰਗ ਦਾ ਆਖਰੀ ਮੌਕਾ ਮਿਤੀ 30-06-2022 ਨੂੰ ਦਿੱਤਾ ਗਿਆ ਸੀ ਕਾਉਂਸਲਿੰਗ ਦੌਰਾਨ ਮੁੜ ਗੈਰ-ਹਾਜ਼ਰ ਪਾਏ ਗਏ ਉਮੀਦਵਾਰਾਂ ਦੇ ਵੇਰਵੇ ਪਬਲਿਕ ਨੋਟਿਸ ਰਾਂਹੀ ਅਪਲੋਡ ਕੀਤੇ ਜਾਂਦੇ ਹਨ।

Documents

Format: PDF
Size: 596.94 KB
Language: Punjabi
July 06, 2022