ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 15-11-2021 ਤੋਂ 18-11-2021 ਤੱਕ ਕੀਤੀ ਜਾਵੇਗੀ.

ਕਾਉਂਸਲਿੰਗ ਸਬੰਧੀ ਜਨਤਕ ਸੂਚਨਾ

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਸਬੰਧਤ ਕੈਡਰਾਂ ਦੀਆਂ ਮੈਰਿਟ ਸੂਚੀਆਂ ਦੇ ਆਧਾਰ ਤੇ ਯੋਗ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 15-11-2021 ਤੋਂ 18-11-2021 ਤੱਕ ਕੀਤੀ ਜਾਵੇਗੀ। ਕਾਉਂਸਲਿੰਗ ਸਬੰਧੀ ਹੇਠ ਦਰਸਾਏ ਨੋਟਿਸ/ਜਰੂਰੀ ਹਦਾਇਤਾਂ ਅਤੇ ਨਮੂਨਾ ਪੜਤਾਲ ਫਾਰਮ ਨੂੰ ਉਮੀਦਵਾਰ ਧਿਆਨ ਨਾਲ ਪੜ ਲੈਣ ਅਤੇ ਨਿਰਧਾਰਤ ਸਮੇਂ ਅਨੁਸਾਰ ਕੌਂਸਲਿੰਗ ਵਿੱਚ ਪਹੁੰਚਣਾ ਯਕੀਨੀ ਬਣਾਉਣ।

Documents

Format: PDF
Size: 2.84 MB
Language: Punjabi
Format: PDF
Size: 809.52 KB
Language: Punjabi
November 09, 2021