News and Press Releases

26-09-2023

ਮੰਡਲ ਲੇਖਾ ਅਫ਼ਸਰ ਦੇ ਮਿਤੀ:05-10-2023 ਤੋਂ 07-10-2023 ਤੱਕ ਲਏ ਜਾਣ ਵਾਲੇ ਇਮਤਿਹਾਨਾਂ ਸਬੰਧੀ ਡੇਟ ਸ਼ੀਟ

26-09-2023

ਡੀ.ਆਰ.ਈ. ਅਤੇ ਡੀ.ਪੀ.ਈ. ਦੇ ਮਿਤੀ:05-10-2023 ਤੋਂ 07-10-2023 ਤੱਕ ਹੋਣ ਇਮਤਿਹਾਨਾਂ ਸਬੰਧੀ ਡੇਟ ਸ਼ੀਟ

21-08-2023

Implementation of Hon'ble Supreme Court Judgement dated 04.11.2022 - Applications for Validation of Option / Joint Options - Proof of joint option under 26(6) of the EPF Scheme, 1952 duly verified by the employer - list of admissible documents- reg.

11-08-2023

ਨਿਗਮ ਵੱਲੋਂ ਟਿਊਬਵੈਲ ਉਪਰੇਟਰ ਕੈਡਰ ਵਿੱਚ ਸਾਬਕਾ ਫੌਜੀ ਕੈਟਾਗਰੀ ਦੀ ਸ਼੍ਰੇਣੀ ਦੀਆਂ ਖਾਲੀ ਰਹਿ ਗਈ ਸੀਟਾ ਭਰਨ ਲਈ ਕੁੱਲ 12 ਉਮੀਦਵਾਰਾਂ ਨੂੰ ਮਿਤੀ:20-07-2023 ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ। ਇਨ੍ਹਾਂ ਉਮੀਦਵਾਰਾਂ ਦੇ ਜੁਆਇੰਨ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਪਬਲਿਕ ਨੋਟਿਸ ਅੱਪਲੋਡ ਕੀਤਾ ਜਾਂਦਾ ਹੈ।

12-02-2023

ਡੀ.ਆਰ.ਈ. ਅਤੇ ਡੀ.ਪੀ.ਈ. ਦੇ ਮਿਤੀ:06-02-2023 ਤੋਂ 08-02-2023 ਤੱਕ ਹੋਏ ਇਮਤਿਹਾਨਾਂ ਦਾ ਰਿਜ਼ਲਟ

10-02-2023

ਮਿਤੀ:06-02-2023 ਤੋਂ 09-02-2023 ਤੱਕ Accepted Candidate Zilledar ਦੇ ਲਏ ਗਏ ਪੇਪਰਾਂ ਦਾ ਨਤੀਜਾ

23-01-2023

ਡੀ.ਪੀ.ਈ. /ਡੀ.ਆਰ.ਈ. ਦੇ ਇਮਤਿਹਾਨ ਲੈਣ ਸਬੰਧੀ ਯੋਗ ਕਰਮਚਾਰੀਆਂ ਪਾਸੋਂ ਈ-ਆਫਿਸ ਰਾਂਹੀ ਅਰਜ਼ੀਆਂ ਭੇਜਣ ਦੀ ਮਿਤੀ:27-01-2023 ਤੱਕ ਵਧਾਈ ਜਾਂਦੀ ਹੈ।