ਇਲੈਕਟ੍ਰੀਸ਼ਨ ਅਤੇ ਟਿਊਬਵੈੱਲ ਉਪਰੇਟਰ ਕੈਟਾਗਰੀ ਦੇ ਉਮੀਦਵਾਰਾਂ ਦੀ ਮਿਤੀ 27-06-2022 ਤੋਂ 28-06-2022 ਤੱਕ ਕੀਤੀ ਗਈ ਕਾਉਂਸਲਿੰਗ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਨੂੰ ਕਾਉਸਲਿੰਗ ਦਾ ਆਖਰੀ ਮੌਕਾ ਦੇਣ ਸਬੰਧੀ ਸੂਚਨਾ।
ਇਲੈਕਟ੍ਰੀਸ਼ਨ ਅਤੇ ਟਿਊਬਵੈੱਲ ਉਪਰੇਟਰ ਕੈਟਾਗਰੀ ਦੇ ਉਮੀਦਵਾਰਾਂ ਦੀ ਮਿਤੀ 27-06-2022 ਤੋਂ 28-06-2022 ਤੱਕ ਕੀਤੀ ਗਈ ਕਾਉਂਸਲਿੰਗ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਨੂੰ ਕਾਉਸਲਿੰਗ ਦਾ ਆਖਰੀ ਮੌਕਾ ਦੇਣ ਸਬੰਧੀ ਸੂਚਨਾ।
ਇਲੈਕਟ੍ਰੀਸ਼ਨ ਅਤੇ ਟਿਊਬਵੈਲ ਉਪਰੇਟਰ ਦੀ ਸਿੱਧੀ ਭਰਤੀ ਲਈ ਅਗਲੇ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 27-06-2022 ਤੋਂ 28-06-2022 ਤੱਕ ਕੀਤੀ ਜਾਵੇਗੀ।
ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਗਮ ਵੱਲੋਂ Irrigation Booking Clerk (Patwari) ਦੀ ਆਸਾਮੀ ਤੇ ਟਰੇਨਿੰਗ ਤੇ ਜੁਆਇੰਨ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਪਬਲਿਕ ਨੋਟਿਸ ਅੱਪਲੋਡ ਕੀਤਾ ਜਾਂਦਾ ਹੈ।
ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਗਮ ਵੱਲੋਂ ਇਲੈਕਟ੍ਰੀਸ਼ਨ ਅਤੇ ਟਿਊਬਵੈਲ ਉਪਰੇਟਰ ਦੀਆਂ ਆਸਾਮੀ ਤੇ ਜੁਆਇੰਨ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਪਬਲਿਕ ਨੋਟਿਸ ਅੱਪਲੋਡ ਕੀਤਾ ਜਾਂਦਾ ਹੈ।
ਟਿਊਬਵੈੱਲ ਉਪਰੇਟਰ ਅਤੇ ਇਲੈਕਟ੍ਰੀਸ਼ਨ ਕੈਡਰ ਦੀ ਕਾਉਂਸਲਿੰਗ ਸਬੰਧੀ ਪਬਲਿਕ ਨੋਟਿਸ।
ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਅਗਲੇ ਯੋਗ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 29-12-2021 ਤੋਂ 30-12-2021 ਤੱਕ ਕੀਤੀ ਜਾਵੇਗੀ।
ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਟਿਊਬਵੈਲ ਉਪਰੇਟਰ, ਇਲੈਕਟ੍ਰੀਸ਼ਨ ਅਤੇ ਕੰਪਨੀ ਸੈਕਟਰੀ ਦੀ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 15-11-2021 ਤੋਂ 18-11-2021 ਤੱਕ ਕੀਤੀ ਗਈ, ਜਿਸ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਦੀ ਸੂਚੀ ਅੱਪਲੋਡ ਕੀਤੀ ਜਾਂਦੀ ਹੈ।
ਕਾਉਂਸਲਿੰਗ ਸਬੰਧੀ ਜਨਤਕ ਸੂਚਨਾ