News and Press Releases

13-01-2023

Accepted Candidate Zilledar ਦੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਉਮਿਦਵਾਰ ਦਾ ਪਟਵਾਰ ਇਮਤਿਹਾਨ ਮਿਤੀ:06-02-2023 ਤੋਂ 09-02-2023 ਤੱਕ ਲਿਆ ਜਾਵੇਗਾ।

04-01-2023

ਡੀ.ਪੀ.ਈ. /ਡੀ.ਆਰ.ਈ. ਦੇ ਇਮਤਿਹਾਨ ਮਿਤੀ:06-02-2023 ਤੋਂ 08-02-2023 ਤੱਕ ਲਏ ਜਾਣੇ ਹਨ, ਯੋਗ ਕਰਮਚਾਰੀਆਂ ਪਾਸੋਂ ਮਿਤੀ:13-01-2023 ਤੱਕ ਈ-ਆਫਿਸ ਰਾਂਹੀ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।

17-11-2022

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਗਮ ਵੱਲੋਂ ਜੂਨੀਅਰ ਡਰਾਫਟਸਮੈਂਨ (ਸਿਵਲ) ਦੀਆਂ ਆਸਾਮੀ ਤੇ ਜੁਆਇੰਨ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਪਬਲਿਕ ਨੋਟਿਸ ਅੱਪਲੋਡ ਕੀਤਾ ਜਾਂਦਾ ਹੈ।

06-09-2022

ਨਿਗਮ ਵੱਲੋਂ ਟਿਊਬਵੈਲ ਉਪਰੇਟਰ ਕੈਡਰ ਦੀ ਮੈਰਿਟ ਸੂਚੀ ਦੇ ਆਧਾਰ ਤੇ ਅਗਲੇ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 31-08-2022 ਨੂੰ ਕੀਤੀ ਗਈ ਸੀ, ਜਿਸ ਦੌਰਾਨ ਗੈਰ-ਹਾਜ਼ਰ ਪਾਏ ਗਏ ਉਮੀਦਵਾਰਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਮੁੜ ਤੋਂ ਮਿਤੀ 05-09-2022 ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਸੀ। ਕਾਉਂਸਲਿੰਗ ਵਿੱਚ ਮੁੜ ਗੈਰ-ਹਾਜ਼ਰ ਪਾਏ

31-08-2022

ਟਿਊਬਵੈੱਲ ਉਪਰੇਟਰ ਕੈਟਾਗਰੀ ਦੇ ਉਮੀਦਵਾਰਾਂ ਦੀ ਮਿਤੀ 31-08-2022 ਨੂੰ ਕੀਤੀ ਗਈ ਕਾਉਂਸਲਿੰਗ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਨੂੰ ਮਿਤੀ 05-09-2022 ਨੂੰ ਕਾਉਸਲਿੰਗ ਦਾ ਆਖਰੀ ਮੌਕਾ ਦੇਣ ਸਬੰਧੀ ਸੂਚਨਾ।

26-08-2022

ਟਿਊਬਵੈਲ ਉਪਰੇਟਰ ਦੀ ਸਿੱਧੀ ਭਰਤੀ ਲਈ ਅਗਲੇ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 31-08-2022 ਨੂੰ ਕੀਤੀ ਜਾਵੇਗੀ।

17-08-2022

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਗਮ ਵੱਲੋਂ ਜੂਨੀਅਰ ਡਰਾਫਟਸਮੈਂਨ (ਸਿਵਲ) ਦੀਆਂ ਆਸਾਮੀ ਤੇ ਜੁਆਇੰਨ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਪਬਲਿਕ ਨੋਟਿਸ ਅੱਪਲੋਡ ਕੀਤਾ ਜਾਂਦਾ ਹੈ।

09-08-2022

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਗਮ ਵੱਲੋਂ ਟਿਊਬਵੈਲ ਉਪਰੇਟਰ ਕੈਡਰ ਵਿੱਚ ਸਾਬਕਾ ਫੌਜੀ ਕੈਟਾਗਰੀ ਦੀਆਂ ਆਸਾਮੀਆਂ ਤੇ ਜੁਆਇੰਨ ਕਰਨ

06-08-2022

ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਿਗਮ ਵੱਲੋਂ ਟਿਊਬਵੈਲ ਉਪਰੇਟਰ ਦੀਆਂ ਆਸਾਮੀ ਤੇ ਜੁਆਇੰਨ ਕਰਨ ਦੇ ਸਮੇਂ ਵਿੱਚ ਵਾਧਾ ਕਰਨ ਲਈ ਪਬਲਿਕ ਨੋਟਿਸ ਅੱਪਲੋਡ ਕੀਤਾ ਜਾਂਦਾ ਹੈ।

06-07-2022

ਇਲੈਕਟ੍ਰੀਸ਼ਨ ਅਤੇ ਟਿਊਬਵੈੱਲ ਉਪਰੇਟਰ ਕੈਟਾਗਰੀ ਦੇ ਉਮੀਦਵਾਰਾਂ ਦੀ ਮਿਤੀ 27-06-2022 ਤੋਂ 28-06-2022 ਤੱਕ ਕੀਤੀ ਗਈ ਕਾਉਂਸਲਿੰਗ ਦੌਰਾਨ ਗੈਰਹਾਜਰ ਰਹਿਣ ਵਾਲੇ ਉਮੀਦਵਾਰਾਂ ਨੂੰ ਕਾਉਸਲਿੰਗ ਦਾ ਆਖਰੀ ਮੌਕਾ ਮਿਤੀ 30-06-2022 ਨੂੰ ਦਿੱਤਾ ਗਿਆ ਸੀ ਕਾਉਂਸਲਿੰਗ ਦੌਰਾਨ ਮੁੜ ਗੈਰ-ਹਾਜ਼ਰ ਪਾਏ ਗਏ ਉਮੀਦਵਾਰਾਂ ਦੇ ਵੇਰਵੇ ਪਬਲਿਕ ਨੋਟਿਸ ਰਾਂਹੀ ਅਪਲੋਡ ਕੀਤੇ ਜਾਂਦੇ ਹਨ।